ਇੰਗਲੈਂਡ ਕ੍ਰਿਕਟ ਟੀਮ

ਇੰਗਲੈਂਡ
ਤਸਵੀਰ:England cricket team logo.png
ਇੰਗਲੈਂਡ ਕ੍ਰਿਕਟ ਦਾ ਲੋਗੋ
ਖਿਡਾਰੀ ਅਤੇ ਸਟਾਫ਼
ਟੈਸਟ ਕਪਤਾਨ ਜੋ ਰੂਟ
ਇੱਕ ਦਿਨਾ ਅੰਤਰਰਾਸ਼ਟਰੀ ਕਪਤਾਨ ਇਓਨ ਮੋਰਗਨ
ਟਵੰਟੀ-20 ਕਪਤਾਨ ਇਓਨ ਮੋਰਗਨ
ਕੋਚ ਟਰੈਵਰ ਬੇਲਿਸ
ਇਤਿਹਾਸ
ਟੈਸਟ ਦਰਜਾ ਮਿਲਿਆ 1877
ਆਈ.ਸੀ.ਸੀ. ਦਰਜਾਬੰਦੀ ਹੁਣ [1] ਸਭ ਤੋਂ ਵਧੀਆ
ਟੈਸਟ 3 1
ਇੱਕ ਦਿਨਾ ਅੰਤਰਰਾਸ਼ਟਰੀ 4 1
ਟਵੰਟੀ-20 4 1
ਟੈਸਟ
ਪਹਿਲਾ ਟੈਸਟ ਬਨਾਮ  ਆਸਟਰੇਲੀਆ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ ਵਿੱਚ; 15–19 ਮਾਰਚ 1877
ਆਖਰੀ ਟੈਸਟ ਬਨਾਮ  ਵੈਸਟ ਇੰਡੀਜ਼ ਲਾਰਡਸ, ਲੰਡਨ ਵਿੱਚ; 7–9 ਸਿਤੰਬਰ 2017
ਟੈਸਟ ਮੈਚ ਖੇਡੇ ਜਿੱਤ/ਹਾਰ
ਕੁੱਲ [2] 990 356–291
ਇਸ ਸਾਲ [3] 7 5–2
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਬਨਾਮ  ਆਸਟਰੇਲੀਆ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ ਵਿੱਚ; 5 ਜਨਵਰੀ 1971
ਆਖਰੀ ਇੱਕ ਦਿਨਾ ਅੰਤਰਰਾਸ਼ਟਰੀ ਬਨਾਮ  ਵੈਸਟ ਇੰਡੀਜ਼ ਰੋਜ਼ ਬੌਲ, ਸਾਊਥਹੈਂਪਟਨ ਵਿੱਚ; 29 ਸਿਤੰਬਰ 2017
ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਜਿੱਤ/ਹਾਰ
ਕੁੱਲ [4] 697 343–322
ਇਸ ਸਾਲ [5] 20 15–4
ਵਿਸ਼ਵ ਕੱਪ ਵਿੱਚ ਹਾਜ਼ਰੀਆਂ 11 (ਪਹਿਲੀ ਵਾਰ 1975)
ਸਭ ਤੋਂ ਵਧੀਆ ਨਤੀਜਾ ਉਪ-ਜੇਤੂ (1979, 1987, 1992)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟਵੰਟੀ-20 ਅੰਤਰਰਾਸ਼ਟਰੀ ਬਨਾਮ  ਆਸਟਰੇਲੀਆ ਰੋਜ਼ ਬੌਲ, ਸਾਊਥਹੈਂਪਟਨ ਵਿੱਚ; 13 ਜੂਨ 2005
ਆਖਰੀ ਟਵੰਟੀ-20 ਅੰਤਰਰਾਸ਼ਟਰੀ ਬਨਾਮ  ਵੈਸਟ ਇੰਡੀਜ਼ ਰਿਵਰਸਾਈਡ, ਚੈਸਟਰ ਲੀ ਸਟਰੀਟ ਵਿੱਚ; 16 ਸਿਤੰਬਰ 2017
ਟਵੰਟੀ-20 ਖੇਡੇ ਜਿੱਤ/ਹਾਰ
ਕੁੱਲ [6] 96 46–45
ਇਸ ਸਾਲ [7] 7 3–4
ਆਈ.ਸੀ.ਸੀ. ਵਿਸ਼ਵ ਟਵੰਟੀ-20 ਵਿੱਚ ਹਾਜ਼ਰੀਆਂ 6 (ਪਹਿਲੀ ਵਾਰ 2007)
ਸਭ ਤੋਂ ਵਧੀਆ ਨਤੀਜਾ ਜੇਤੂ (2010)

ਟੈਸਟ ਕਿਟ

Kit left arm navyborder.png
Kit right arm navyborder.png

ਇੱਕ ਦਿਨਾ ਅੰਤਰਰਾਸ਼ਟਰੀ ਕਿਟ

ਟਵੰਟੀ-20 ਕਿੱਟ

29 ਸਿਤੰਬਰ 2017 ਤੱਕ

ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਟੀਮ ਇੱਕ ਕ੍ਰਿਕਟ ਟੀਮ ਹੈ ਜੋ ਇੰਗਲੈਂਡ ਅਤੇ ਵੇਲਜ਼ ਦਾ ਤਰਜਮਾਨੀ ਕਰਦੀ ਹੈ। 1992 ਤੱਕ ਇਹ ਸਕਾਟਲੈਂਡ ਦਾ ਵੀ ਤਰਜਮਾਨੀ ਕਰਦੀ ਸੀ। 1 ਜਨਵਰੀ 1997 ਤੋਂ ਬਾਅਦ ਟੀਮ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਸੰਚਾਲਿਤ ਕਰਦੀ ਹੈ, ਇਸ ਤੋਂ ਪਹਿਲਾਂ ਇਹ 1903 ਤੋਂ 1996 ਦੇ ਅਖੀਰ ਤੱਕ ਮੇਰੀਲੇਬੋਨ ਕ੍ਰਿਕੇਟ ਕਲੱਬ ਵੱਲੋਂ ਸੰਚਾਲਤ ਜਾਂਦੀ ਸੀ।

  1. "ICC Rankings". icc-cricket.com. 
  2. "Test matches - Team records". ESPNcricinfo.com. 
  3. "Test matches - 2017 Team records". ESPNcricinfo.com. 
  4. "ODI matches - Team records". ESPNcricinfo.com. 
  5. "ODI matches - 2017 Team records". ESPNcricinfo.com. 
  6. "T20I matches - Team records". ESPNcricinfo.com. 
  7. "T20I matches - 2017 Team records". ESPNcricinfo.com. 

Copyright