ਜੈਨੀਫ਼ਰ ਐਨਿਸਟਨ

ਜੈਨੀਫ਼ਰ ਐਨਿਸਟਨ
Jennifer Aniston
JenniferAnistonHWoFFeb2012.jpg
ਫ਼ਰਵਰੀ 2012 ਵਿੱਚ ਜੈਨੀਫ਼ਰ ਐਨਿਸਟਨ
ਜਨਮ ਜੈਨੀਫ਼ਰ ਜੋਆਨਾ ਐਨਿਸਟਨ
11 ਫ਼ਰਵਰੀ, 1969[1]
ਸ਼ਰਮਨ ਓਕਸ, ਲਾਸ ਐਂਜਲਸ, ਕੈਲੀਫ਼ੋਰਨੀਆ, ਯੂ.ਐੱਸ.
ਰਿਹਾਇਸ਼ ਬੈੱਲ ਏਅਰ, ਲਾਸ ਐਂਜਲਸ, ਕੈਲੀਫ਼ੋਰਨੀਆ, ਯੂ.ਐੱਸ.
ਪੇਸ਼ਾ ਅਦਾਕਾਰਾ, ਫ਼ਿਲਮਕਾਰ, ਕਾਰੋਬਾਰੀ[2]
ਸਰਗਰਮੀ ਦੇ ਸਾਲ 1988–ਹੁਣ ਤੱਕ
ਸਾਥੀ ਬਰੈਡ ਪਿੱਟ (200 ਅਤੇ 2005 ਵਿੱਚ)
ਮਾਤਾ-ਪਿਤਾ(s)
  • ਜਾਨ ਐਨਿਸਟਨ
  • ਨੈਂਸੀ ਡਾਓ

ਜੈਨੀਫ਼ਰ ਜੋਆਨਾ ਐਨਿਸਟਨ (11 ਫ਼ਰਵਰੀ, 1969 ਦਾ ਜਨਮ) ਇੱਕ ਅਮਰੀਕੀ ਅਦਾਕਾਰਾ, ਫ਼ਿਲਮਕਾਰਾ ਅਤੇ ਕਾਰੋਬਾਰੀ ਹੈ। ਇਹਨੂੰ ਟੀਵੀ ਲੜੀਵਾਰ ਫਰੈਂਡਜ਼ (1994-2004) ਵਿਚਲੇ ਰੋਲ ਕਰ ਕੇ ਸੰਸਾਰਕ ਪ੍ਰਸਿੱਧੀ ਹਾਸਲ ਹੋਈ। ਉਹ ਜਾਨ ਐਨਿਸਟਨ ਅਤੇ ਅਦਾਕਾਰ ਨੈਨਸੀ ਡੋ ਦੀ ਬੇਟੀ ਹੈ।

  1. "Monitor". Entertainment Weekly (1194). February 17, 2012. p. 26. 
  2. Jennifer Aniston interview. YouTube. Retrieved on 2014-06-05.

Copyright