ਪਹਿਲਾ ਦਰਜਾ ਕ੍ਰਿਕਟ

ਪਹਿਲਾ-ਦਰਜਾ ਕ੍ਰਿਕਟ ਕ੍ਰਿਕਟ ਦਾ ਇੱਕ ਪ੍ਰਾਰੂਪ ਹੈ, ਜਿਸ ਵਿੱਚ ਦੋਵਾਂ ਟੀਮਾਂ ਵੱਲੋਂ ਗਿਆਰਾਂ-ਗਿਆਰਾਂ ਖਿਡਾਰੀ ਖੇਡਦੇ ਹਨ। ਇਨ੍ਹਾਂ ਮੈਚਾਂ ਵਿੱਚ ਇੱਕ ਟੀਮ ਵੱਲੋਂ ਦੋ ਪਾਰੀਆਂ ਖੇਡੀਆਂ ਜਾਂਦੀਆਂ ਹਨ ਅਤੇ ਅਭਿਆਸ ਮੈਚਾਂ ਵਿੱਚ ਇੱਕ ਪਾਰੀ ਹੁੰਦੀ ਹੈ। ਇਸ ਤਰ੍ਹਾਂ ਇਹ ਅਭਿਆਸ ਮੈਚ ਤੋਂ ਭਿੰਨ ਹੈ।

ਟੈਸਟ ਕ੍ਰਿਕਟ ਇਸ ਦੀ ਹੀ ਇੱਕ ਉੱਚ-ਗੁਣਵਤਾ ਵਾਲੀ ਖੇਡ ਹੈ। ਜਦਕਿ ਪਹਿਲਾ-ਦਰਜਾ ਕ੍ਰਿਕਟ ਸ਼ਬਦ ਦੀ ਵਰਤੋਂ ਘਰੇਲੂ ਕ੍ਰਿਕਟ ਵੱਲ ਇਸ਼ਾਰਾ ਕਰਦੀ ਹੈ।

Copyright