੩੧ ਜੁਲਾਈ

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31
2020

31 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 212ਵਾਂ (ਲੀਪ ਸਾਲ ਵਿੱਚ 213ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 153 ਦਿਨ ਬਾਕੀ ਹਨ।

  • 1991– ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਅਤੇ ਸੋਵੀਅਤ ਮੁਖੀ ਮਿਖਾਇਲ ਗੋਰਬਾਚੇਵ ਨੇ ਬੈਲਿਸਿਟਿਕ ਮਿਜ਼ਾਈਲਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
  • 1999ਲਿਊਨਰ ਸਪੇਸ ਕਰਾਫ਼ਟ ਚੰਨ ਵਿੱਚ ਵੱਜ ਕੇ ਤਬਾਹ ਹੋ ਗਿਆ। ਇਸ ਨੂੰ ਚੰਨ ‘ਤੇ ਪਾਣੀ ਦੀ ਖੋਜ ਕਰਨ ਵਾਸਤੇ ਭੇਜਿਆ ਗਿਆ ਸੀ।
  • 2007– ‘ਆਈ-ਟਿਊਨ’ ਮਿਊਜ਼ਕ ਸਟੋਰ ਵਲੋਂ ਵੇਚੀਆਂ ਜਾਣ ਵਾਲੀਆਂ ਫ਼ੀਚਰ ਫ਼ਿਲਮਾਂ ਦੀ ਗਿਣਤੀ 20 ਲੱਖ ਤੋਂ ਵੀ ਟੱਪ ਗੲੀ

Other Languages

Copyright