13 ਅਗਸਤ

13 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 225ਵਾਂ (ਲੀਪ ਸਾਲ ਵਿੱਚ 226ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 140 ਦਿਨ ਬਾਕੀ ਹਨ।

  • 1961ਬਰਲਿਨ ਦੀ ਕੰਧ ਬਣੀ।
  • 1954 – ਰੇਡੀਓ ਪਾਕਿਸਤਾਨ ਨੇ ਪਹਿਲੀ ਵਾਰ ਪਾਕਿਸਤਾਨ ਦਾ ਰਾਸ਼ਟਰੀ ਗਾਇਨ ਕੌਮੀ ਤਰਾਨਾ ਪੇਸ਼ ਕੀਤਾ।
  • 1975 – ਪਾਕਿਸਤਾਨੀ ਕ੍ਰਿਕਟਰ ਅਤੇ ਰਾਵਲਪਿਡੀ ਐਕਸਪ੍ਰੈਸ ਸ਼ੌਇਬ ਅਖਤਰ ਦਾ ਜਨਮ।
  • 1946 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਦਿਹਾਂਤ।
  • 1986 – ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਕਪੂਰ ਸਿੰਘ ਆਈ. ਸੀ। ਐਸ ਦਾ ਦਿਹਾਂਤ।
  • 2015 – ਭਾਰਤੀ ਵਪਾਰੀ, ਕਵੀ ਅਤੇ ਸਮਾਜਸੇਵਕ ਓਮ ਪ੍ਰਕਾਸ਼ ਮੁੰਜਾਲ ਦਾ ਦਿਹਾਂਤ।

Other Languages

Copyright