14 ਫ਼ਰਵਰੀ

14 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 45ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 320 (ਲੀਪ ਸਾਲ ਵਿੱਚ 321) ਦਿਨ ਬਾਕੀ ਹਨ।

ਮਧੂਬਾਲਾ
  • 2010 – ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਦਿਹਾਂਤ।
  • 269 – ਰੋਮ ਦੇ ਪਾਦਰੀ ਸੰਤ ਵੈਲੇਨਟਾਈਨ ਦੀ ਸ਼ਹੀਦੀ।

Other Languages

Copyright