15 ਅਪ੍ਰੈਲ

15 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 105ਵਾਂ (ਲੀਪ ਸਾਲ ਵਿੱਚ 106ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 260 ਦਿਨ ਬਾਕੀ ਹਨ।

 • 1654ਇੰਗਲੈਂਡ ਅਤੇ ਨੀਦਰਲੈਂਡ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
 • 1658ਧਰਮਤ ਦੇ ਯੁੱਧ ਵਿਚ ਮੁਗ਼ਲ ਸ਼ਾਸਕ ਦਾਰਾ ਸ਼ਿਕੋਹ ਅਤੇ ਸ਼ਾਹਜਹਾਂ ਵਲੋਂ ਭੇਜੇ ਗਏ ਰਾਜਾ ਜਸਵੰਤ ਸਿੰਘ ਔਰੰਗਜ਼ੇਬ ਦੇ ਹੱਥੋਂ ਹਾਰ ਗਏ।
 • 1689ਫਰਾਂਸੀਸੀ ਰਾਜਾ ਲੁਈ 14ਵੇਂ ਨੇ ਸਪੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ।
 • 1895ਰਾਏਗੜ੍ਹ ਕਿਲ੍ਹਾ 'ਚ ਬਾਲ ਗੰਗਾਧਰ ਤਿਲਕ ਵਲੋਂ ਸ਼ਿਵਾ ਜੀ ਮਹਾਉਤਸਵ ਸ਼ੁਰੂ ਕੀਤਾ ਗਿਆ।
 • 1896 – ਪਹਿਲਾਂ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸੰਪੰਨ ਹੋਇਆ।
 • 1921ਕਾਲਾ ਸ਼ੁੱਕਰਵਾਰ ਖਾਨ ਦੇ ਮਾਲਕਾਂ ਨੇ ਮਜ਼ਦੂਰੀ ਦੀ ਕਟੌਤੀ ਕਰਨ ਤੇ ਸਾਰੇ ਇੰਗਲੈਂਡ ਵਿੱਚ ਹੜਤਾਲ ਹੋਈ।
 • 1923ਇੰਸੂਲਿਨ ਦਵਾਈ ਸ਼ੱਕਰ ਰੋਗ ਲਈ ਉਪਲੱਬਧ ਕਰਵਾਈ ਗਈ।
 • 1924ਰਾਂਡੀ ਮੈਕਨਲੀ ਨੇ ਪਹਿਲਾ ਸੜਕ ਦਾ ਨਕਸ਼ਾ ਛਾਪਿਆ।
 • 1927ਸਵਿਟਜ਼ਰਲੈਂਡ ਅਤੇ ਸੋਵੀਅਤ ਸੰਘ ਡਿਪਲੋਮੈਟ ਸੰਬੰਧ ਬਣਾਉਣ 'ਤੇ ਸਹਿਮਤ।
 • 1951 – ਯੂਰੋਪ ਦੇ ਏਕੀਕਰਣ ਦਾ ਸਭਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਜਦੋਂ ਯੂਰੋਪ ਦੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ।
 • 1952ਅਮਰੀਕਾ ਨੇ ਨੇਵਾਦਾ ਵਿਚ ਪ੍ਰਮਾਣੂੰ ਪਰੀਖਣ ਕੀਤਾ।
 • 1994ਭਾਰਤ ਨਾਲ ਵਿਸ਼ਵ ਦੇ ਹੋਰ 124 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਸੰਗਠਨ ਜਨਰਲ ਏਗ੍ਰੀਮੈਂਟ ਆਫ ਟਰੇਡ ਅਤੇ ਟੈਰਿਫ (ਜੀ. ਏ. ਟੀ. ਟੀ.) 'ਚ ਸ਼ਾਮਲ ਹੋਣ ਲਈ ਦਸਤਖਤ ਕੀਤੇ। ਬਾਅਦ ਵਿਚ ਇਸ ਦਾ ਨਾਂ 1995 'ਚ ਬਦਲ ਕੇ ਵਿਸ਼ਵ ਵਪਾਰ ਸੰਗਠਨ ਕਰ

Other Languages

Copyright