23 ਫ਼ਰਵਰੀ

<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29

23 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 54ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 311 (ਲੀਪ ਸਾਲ ਵਿੱਚ 312) ਦਿਨ ਬਾਕੀ ਹਨ।

 • 1455ਜੋਹਾਨੇਸ ਗੁਟੇਨਬਰਗ ਨੇ ਦੁਨੀਆ ਦੀ ਪਹਿਲੀ ਪੁਸਤਕ 'ਬਾਈਬਲ' ਦਾ ਪ੍ਰਕਾਸ਼ਨ ਕੀਤਾ।
 • 1768ਹੈਦਰਾਬਾਦ ਦੇ ਨਿਜ਼ਾਮ ਨੇ ਕਰਨਲ ਸਮਿੱਥ ਨਾਲ ਇੱਕ ਸਮਝੌਤੇ 'ਤੇ ਦਸਤਖਤ ਕਰ ਕੇ ਬ੍ਰਿਟੇਨ ਦੀ ਅਧੀਨਤਾ ਸਵੀਕਾਰ ਕਰ ਲਈ।
 • 1874ਮੀਰ ਵਾਲਟਰ ਵਿਨਫੀਲਡ ਨੇ 'ਸਫੇਯਰੀਸਿਟਕ' ਨਾਮੀ ਖੇਡ ਦਾ ਪੇਟੈਂਟ ਕਰਾਇਆ, ਜਿਸ ਨੂੰ ਹੁਣ ਲਾਨ ਟੈਨਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
 • 1886ਲੰਡਨ ਟਾਈਮਜ਼, ਅਖਬਾਰ ਵਿੱਚ ਦੁਨੀਆ ਦਾ ਪਹਿਲਾ ਵਰਗੀਕ੍ਰਿਤ ਇਸ਼ਤਿਹਾਰ ਪ੍ਰਕਾਸ਼ਤ ਹੋਇਆ।
 • 1905ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 4 ਲੋਕਾਂ ਨੇ ਮਿਲ ਕੇ ਰੋਟਰੀ ਕਲੱਬ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ।
 • 1917ਰੂਸ 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
 • 1941ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ।
 • 1952ਭਾਰਤ ਵਿੱਚ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਵਿਵਸਥਾ ਬਿੱਲ ਨੂੰ ਸੰਸਦ ਵਲੋਂ ਮਨਜ਼ੂਰੀ।
 • 2008ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ 'ਫੋਟੋ ਇਲੈਕਟੋਰਲ ਰੋਲ' ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।
 • 1821 – ਅੰਗਰੇਜ਼ੀ ਦੇ ਰੋਮਾਂਟਿਕ ਕਵੀ ਜਾਨ ਕੀਟਰਸ ਦਾ 25 ਸਾਲ ਦੀ ਉਮਰ ਵਿੱਚ ਕੈਂਸਰ ਕਾਰਣ ਦਿਹਾਂਤ।
 • 1969ਭਾਰਤੀ ਫ਼ਿਲਮੀ ਕਲਾਕਾਰ ਮਧੂਬਾਲਾ ਦੀ ਦਿਹਾਂਤ। (ਜਨਮ 1933)
 • 2004ਭਾਰਤੀ ਨਿਰਦੇਸ਼ਕ, ਨਿਰਮਾਤਾ ਕਲਾਕਾਰ ਵਿਜੈ ਅਨੰਦ ਦੀ ਮੌਤ (ਜਨਮ 1934)
 • 2011 – ਭਾਰਤੀ ਧਾਂਰਮਿਕ ਨੇਤਾ ਅਤੇ ਸਹਜਾ ਜੋਗਾ ਦੇ ਮੌਢੀ ਨਿਰਮਲਾ ਸ੍ਰੀਵਾਸਤਵ ਦੀ ਮੌਤ। (ਜਨਮ 1923)

Other Languages

Copyright