4 ਮਈ

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31
2021

4 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 124ਵਾਂ (ਲੀਪ ਸਾਲ ਵਿੱਚ 125ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 241 ਦਿਨ ਬਾਕੀ ਹਨ।

  • 1649 – ਭਾਰਤੀ ਮਹਾਰਾਜਾ ਛੱਤਰਾਸਾਲ ਦਾ ਜਨਮ (ਦਿਹਾਂਤ 1731)
  • 1767 – ਭਗਤੀ ਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਤਿਆਗਰਾਜ ਦਾ ਜਨਮ (ਦਿਹਾਂਤ 1847)
  • 1935 – ਪਰਸਿਧ ਲੇਖਕ ਦਲੀਪ ਕੌਰ ਟਿਵਾਣਾ ਦਾ ਜਨਮ।

Other Languages

Copyright